ਗੁਰਮਤਿ ਰਿਸ਼ਤਾ – ਵਿਆਹ ਸੰਬੰਧੀ ਪ੍ਰੋਫਾਈਲ
ਨਾਮ: ਗੁਰਮੀਤ ਸਿੰਘ ਖਾਲਸਾ
DOB 27-4-1975
ਸਰੂਪ: ਅੰਮ੍ਰਿਤਧਾਰੀ ਗੁਰਸਿੱਖ
ਕੱਦ: 5'6"
ਪੜ੍ਹਾਈ: 12ਵੀਂ
ਜਾਤ: ਰਾਜਪੂਤ ਸਿੱਖ
ਨਿਵਾਸ: ਹੁਸ਼ਿਆਰਪੁਰ
ਮੌਜੂਦਾ ਸਥਾਨ: ਮੋਗਾ
ਵਿਆਹਿਕ ਸਥਿਤੀ: ਤਲਾਕਸ਼ੁਦਾ
ਪਿਤਾ: ਸ. ਤਰਲੋਕ ਸਿੰਘ
ਮਾਤਾ: ਨਹੀਂ
ਭੈਣ-ਭਰਾ: 2 ਭੈਣਾਂ, ਦੋਵੇਂ ਵਿਆਹੀਆਂ ਹੋਈਆਂ
ਬੱਚਾ: ਇੱਕ ਛੋਟੀ ਬੇਟੀ
ਕੰਮ: ਮੋਗਾ ਵਿਖੇ ਰੈਡੀਮੇਡ ਗਾਰਮੈਂਟਸ ਸਟੋਰ – ਪਾਰਟ ਟਾਈਮ
ਸੇਵਾ: ਗੁਰਮਤਿ ਰਿਸ਼ਤਾ ਟੀਮ ਨਾਲ ਸੇਵਾ
ਜੀਵਨ ਸਾਥੀ ਦੀ ਉਮੀਦ
ਗੁਰਮੀਤ ਸਿੰਘ ਖਾਲਸਾ ਲਈ ਅੰਮ੍ਰਿਤਧਾਰੀ ਗੁਰਸਿੱਖ, ਦਮਾਲਾ ਸਜਾਉਣ ਵਾਲੀ ਅਤੇ ਨਿਤਨੇਮੀ ਜੀਵਨ ਸਾਥਣ ਦੀ ਲੋੜ ਹੈ। ਜੀਵਨ ਸਾਥੀ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਵਾਲੀ ਹੋਵੇ।
ਜਾਤ-ਪਾਤ ਦੀ ਕੋਈ ਪਾਬੰਦੀ ਨਹੀਂ।
ਇੱਕ ਛੋਟੀ ਬੇਟੀ ਵਾਲੀ ਲੜਕੀ ਵੀ ਮਨਜ਼ੂਰ ਹੈ।
ਸੰਪਰਕ: 9779159111
ਗੁਰਮੀਤ ਸਿੰਘ ਖਾਲਸਾ, ਮੋਗਾ

0 टिप्पणियाँ