ਗੁਰਮਤਿ ਰਿਸ਼ਤਾ ਪ੍ਰੋਫਾਈਲ
Name (ਨਾਮ): Kaur Pannu
Age (ਉਮਰ): 29 ਸਾਲ
Height (ਕੱਦ): 5 ਫੁੱਟ 5 ਇੰਚ
Religion/Caste (ਧਰਮ/ਜਾਤ): Sikh – Jatt Sikh
Marital Status (ਵਿਵਾਹਿਕ ਸਥਿਤੀ): Unmarried
🎓 Education (ਪੜਾਈ)
ਇਨ੍ਹਾਂ ਨੇ Diploma in Electronics & Communication Engineering
Mai Bhago Government College, Amritsar ਤੋਂ ਕੀਤਾ ਹੈ ਅਤੇ B.Tech in Electronics & Communication Engineering
Amritsar College of Engineering & Technology (ACET) ਤੋਂ ਪੂਰਾ ਕੀਤਾ ਹੈ।
💼 Profession (ਕੰਮ)
ਇਹ ਇਸ ਸਮੇਂ Punjab Police ਵਿੱਚ Government Employee ਵਜੋਂ ਸੇਵਾ ਨਿਭਾ ਰਹੀਆਂ ਹਨ। ਇਨ੍ਹਾਂ ਦੀ ਸੁਭਾਅ ਸਧਾਰਨ, ਜਿੰਮੇਵਾਰ ਅਤੇ ਅਨੁਸ਼ਾਸਿਤ ਹੈ।
🕊 Religious Profile (ਧਾਰਮਿਕ ਜਾਣਕਾਰੀ)
ਇਹ Amritdhari Gursikh ਹਨ ਅਤੇ Dumala ਸਜਾਉਂਦੀਆਂ ਹਨ। ਗੁਰਸਿੱਖ ਰਹਿਤ ਮਰਯਾਦਾ ਦੀ ਪਾਲਣਾ ਕਰਦੀਆਂ ਹਨ ਅਤੇ ਗੁਰਬਾਣੀ ਨਾਲ ਗਹਿਰਾ ਜੁੜਾਅ ਰੱਖਦੀਆਂ ਹਨ।
💍 Alliance Preference (ਰਿਸ਼ਤਾ ਚਾਹੀਦਾ ਹੈ)
ਇੱਕ ਚੰਗੀ ਪੜ੍ਹਾਈ ਕੀਤਾ ਹੋਇਆ, ਸੈਟਲ ਅਤੇ ONLY JATT SIKH Amritdhari Gursikh ਲੜਕਾ ਚਾਹੀਦਾ ਹੈ ਜੋ Sikh Rehat Maryada ਨੂੰ ਮੰਨਦਾ ਹੋਵੇ ਅਤੇ ਧਾਰਮਿਕ ਜੀਵਨਸ਼ੈਲੀ ਰੱਖਦਾ ਹੋਵੇ।
📞 Contact Details (ਸੰਪਰਕ)
(Gurmat Rishta Profile)
📲 Contact on WhatsApp for more details
📱 WhatsApp
0 टिप्पणियाँ