ਗੁਰਮਤਿ ਰਿਸ਼ਤਾ ਪ੍ਰੋਫਾਈਲ
ਨਾਮ: ਹਰਸਿਮਰਨ ਸਿੰਘ
ਜਨਮ ਮਿਤੀ: 2000
ਕੱਦ: 5 ਫੁੱਟ 10 ਇੰਚ
ਪੜ੍ਹਾਈ: ਬੀ.ਐਸ.ਸੀ. (ਓ.ਟੀ.)
ਮੈਂ ਇੱਕ ਜੱਟ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਅਤੇ ਖੁਦ ਵੀ ਅੰਮ੍ਰਿਤਧਾਰੀ ਗੁਰਸਿੱਖ ਹਾਂ। ਸਾਡੇ ਪਰਿਵਾਰ ਵਿੱਚ ਕੁੱਲ 3 ਮੈਂਬਰ ਹਨ।
ਮੈਂ ਆਪਣੀ 7 ਏਕੜ ਖੇਤੀਯੋਗ ਜ਼ਮੀਨ 'ਤੇ ਖੇਤੀਬਾੜੀ ਕਰਦਾ ਹਾਂ। ਇਸ ਦੇ ਨਾਲ-ਨਾਲ ਆਪਣੇ ਘਰ ਤੋਂ ਇੱਕ Home Bakery Business ਵੀ ਸਫਲਤਾਪੂਰਵਕ ਚਲਾ ਰਿਹਾ ਹਾਂ।
ਮੇਰਾ ਸੁਭਾਅ ਸਾਦਾ, ਮਿਹਨਤੀ, ਇਮਾਨਦਾਰ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਮਹੱਤਵ ਦੇਣ ਵਾਲਾ ਹੈ। ਮੈਂ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਅਤੇ ਗੁਰੂ ਸਾਹਿਬ ਦੀ ਬਖ਼ਸ਼ੀ ਰਹਿਤ-ਮਰਿਆਦਾ ਅਨੁਸਾਰ ਚੱਲਣ ਦਾ ਯਤਨ ਕਰਦਾ ਹਾਂ।
ਜੀਵਨ ਸਾਥੀ ਲਈ ਇੱਛਾ
ਮੈਂ ਇੱਕ ਜੱਟ ਗੁਰਸਿੱਖ ਅੰਮ੍ਰਿਤਧਾਰੀ ਜੀਵਨ ਸਾਥਣ ਦੀ ਭਾਲ ਕਰ ਰਿਹਾ ਹਾਂ, ਜੋ ਪੜ੍ਹੀ-ਲਿਖੀ, ਸੁਸ਼ੀਲ, ਸੰਸਕਾਰੀ, ਪਰਿਵਾਰਕ ਕਦਰਾਂ-ਕੀਮਤਾਂ ਨੂੰ ਸਮਝਣ ਵਾਲੀ ਅਤੇ ਗੁਰਮਤਿ ਜੀਵਨ ਨੂੰ ਪਹਿਲ ਦੇਣ ਵਾਲੀ ਹੋਵੇ। ਆਪਸੀ ਸਤਿਕਾਰ, ਸਮਝਦਾਰੀ ਅਤੇ ਗੁਰੂ ਘਰ ਦੀ ਸੇਵਾ-ਸਿਮਰਨ ਵਾਲਾ ਜੀਵਨ ਹੀ ਮੇਰੀ ਪਹਿਲ ਹੈ।
+91 94639 21693
Gurmat Rishta team contact
9587853502


0 टिप्पणियाँ