ਗੁਰਮਤ ਰਿਸ਼ਤਾ ਪ੍ਰੋਫ਼ਾਈਲ 🌺
ਨਾਮ: ਰਮਨਦੀਪ ਸਿੰਘ
ਜਨਮ ਮਿਤੀ: 11-02-1994
ਉਮਰ: 32 ਸਾਲ
ਕੱਦ: 5'7"
ਜਾਤ: ਜੱਟ ਸਿੱਖ
ਵਿਆਹਿਕ ਸਥਿਤੀ: ਅਣਵਿਆਹਿਆ (Single)
ਸ਼ਹਿਰ/ਇਲਾਕਾ: ਬਰਨਾਲਾ (ਪਿੰਡ ਨਜ਼ਦੀਕ)
📚 ਸਿੱਖਿਆ
Graduation
💼 ਪੇਸ਼ਾ
ਖੇਤੀਬਾੜੀ ਅਤੇ ਫੂਡ ਸ਼ਾਪ ਦਾ ਕਾਰੋਬਾਰ
💰 ਆਮਦਨ
ਲਗਭਗ ₹5 ਲੱਖ ਸਾਲਾਨਾ
👨👩👦 ਪਰਿਵਾਰਕ ਜਾਣਕਾਰੀ
ਸੁਖੀ ਅਤੇ ਗੁਰਸਿੱਖ ਪਰਿਵਾਰ। ਪਰਿਵਾਰ ਵਿੱਚ ਮਾਤਾ ਜੀ, ਪਿਤਾ ਜੀ, ਭਰਾ, ਭਾਬੀ ਅਤੇ ਇੱਕ ਭਤੀਜੀ ਹਨ।
🙏 ਧਾਰਮਿਕ ਜਾਣਕਾਰੀ
ਅੰਮ੍ਰਿਤਧਾਰੀ ਸਿੰਘ, ਗੁਰਬਾਣੀ ਅਤੇ ਗੁਰਮਤ ਜੀਵਨ ਨਾਲ ਜੁੜੇ ਹੋਏ।
💍 ਜੀਵਨ ਸਾਥੀ ਲਈ ਇੱਛਾ
ਗੁਰਸਿੱਖ, ਸੱਭਿਆਚਾਰਕ ਅਤੇ ਪਰਿਵਾਰਕ ਕਦਰਾਂ ਨੂੰ ਸਮਝਣ ਵਾਲੀ ਸੁਭਾਅ ਦੀ ਕੁੜੀ ਦੀ ਲੋੜ ਹੈ।
📸 ਹਾਲੀਆ ਫੋਟੋ ਉਪਲਬਧ।
82645 94079
gurmat rishta 9587853502

0 टिप्पणियाँ