Ticker

10/recent/ticker-posts

Header Ads Widget

GRA 192Kaur JATT SIKH SIDHU ਕੈਨੇਡਾ

 

ਗੁਰਸਿੱਖ ਅੰਮ੍ਰਿਤਧਾਰੀ ਬੇਟੀ ਲਈ ਰਿਸ਼ਤਾ 🌸

 (Basic Information)

ਗੁਰਸਿੱਖ ਅੰਮ੍ਰਿਤਧਾਰੀ ਬੇਟੀ
☬ ਦਸਤਾਰ ਸਜਾਉਣ ਵਾਲੀ
ਗਤਕਾ ਸਿੱਖਿਆ ਹੋਇਆ
☬ ਨਿਤਨੇਮੀ ਹੈ ਜੀ

ਨਾਮ: Kaur
ਜਨਮ ਮਿਤੀ (DOB): 28-10-1995
ਕੱਦ (Height): 5’5”
ਗੋਤ (Gotra): ਸਿੱਧੂ
ਕਾਸਟ: ਜੱਟ ਸਿੱਖ




ਪੜ੍ਹਾਈ ਅਤੇ ਕੰਮ (Education & Career)

📚 +2 Non-Medical
📚 B.A, B.Ed (ਪੰਜਾਬ ਵਿੱਚ ਪੜ੍ਹਾਈ ਪੂਰੀ ਕੀਤੀ)
📚 ਕੈਨੇਡਾ ਵਿੱਚ Business Management Diploma ਕੀਤਾ
📌 ਹੁਣ PR ਲਈ Apply ਕੀਤਾ ਹੋਇਆ ਹੈ


ਪਰਿਵਾਰਿਕ ਵੇਰਵਾ (Family Details)

👳‍♂️ ਮਾਤਾ-ਪਿਤਾ ਦੋਵੇਂ ਅੰਮ੍ਰਿਤਧਾਰੀ ਹਨ
🌾 ਪਰਿਵਾਰ ਪੰਜਾਬ ਵਿੱਚ ਰਹਿੰਦਾ ਹੈ
🌱 ਆਪਣੀ ਖੇਤੀਬਾੜੀ ਕਰਦਾ ਹੈ


ਮੰਗ / ਪਸੰਦ (Preferred Match)

✅ ਮੁੰਡਾ ਗੁਰਸਿੱਖ ਅੰਮ੍ਰਿਤਧਾਰੀ ਹੋਵੇ
ਜੱਟ ਸਿੱਖ ਪਰਿਵਾਰ ਤੋਂ ਹੋਵੇ
ਕੈਨੇਡਾ ਵਿੱਚ PR ਹੋਵੇ
✅ ਪੰਜਾਬ ਵਿੱਚ 5 ਤੋਂ 10 ਏਕੜ ਜ਼ਮੀਨ ਹੋਵੇ
✅ ਸਿਰਫ਼ ਗੰਭੀਰ ਅਤੇ ਗੁਰਮਤਿ ਅਨੁਸਾਰ ਰਿਸ਼ਤਾ ਲੱਭ ਰਹੇ ਪਰਿਵਾਰ ਹੀ ਸੰਪਰਕ ਕਰਨ

एक टिप्पणी भेजें

0 टिप्पणियाँ

  GRA 501  Mohit Attri  रामदासिया सिख  गुरदासपुर, पंजाब   अमृतधारी सिख DOB 1991