Ticker

10/recent/ticker-posts

Header Ads Widget

229GRA H. Singh ਨਵੀਂ ਦਿੱਲੀ

 🌺 ਗੁਰਮਤ ਰਿਸ਼ਤਾ 🌺



ਨਾਮ: H. Singh

ਉਮਰ: 60+ ਸਾਲ

ਕੱਦ: 5'11"

ਜਾਤ: ਖੱਤਰੀ ਸਿੱਖ


ਨੌਕਰੀ/ਕਾਰੋਬਾਰ: ਕਮਿਸ਼ਨ ਆਧਾਰਿਤ ਕੰਮ

ਮਹੀਨਾਵਾਰ ਆਮਦਨ: ₹65,000 – ₹70,000


ਨਿਵਾਸ: ਵਿਕਾਸ ਪੁਰੀ, ਨਵੀਂ ਦਿੱਲੀ


ਧਾਰਮਿਕ ਸਥਿਤੀ:

ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ।


ਪਰਿਵਾਰਕ ਜਾਣਕਾਰੀ:

• ਇੱਕ ਵੱਡਾ ਪੁੱਤਰ ਵਿਆਹਿਆ ਹੋਇਆ ਹੈ।

• ਇੱਕ ਧੀ ਵਿਆਹੀ ਹੋਈ ਹੈ।

• ਇੱਕ ਛੋਟਾ ਪੁੱਤਰ ਕੈਨੇਡਾ ਵਿੱਚ ਵਰਕ ਪਰਮਿਟ 'ਤੇ ਹੈ।


ਹੋਰ ਜਾਣਕਾਰੀ:

ਧਾਰਮਿਕ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ।

+91 93111 93122

एक टिप्पणी भेजें

0 टिप्पणियाँ

  GRA 501  Mohit Attri  रामदासिया सिख  गुरदासपुर, पंजाब   अमृतधारी सिख DOB 1991