ਗੁਰਮਤ ਰਿਸ਼ਤਾ ਪ੍ਰੋਫਾਈਲ
👤 ਨਾਮ: ਨਵਪ੍ਰੀਤ ਕੌਰ
🎂 ਜਨਮ ਮਿਤੀ: 1998 (ਮਲੋਟ)
📏 ਕੱਦ: 5'5"
🎓 ਪੜ੍ਹਾਈ: ਬੀ.ਐਡ.
🪯 ਧਰਮ/ਜਾਤ: ਜੱਟ ਸਿੱਖ (ਅੰਮ੍ਰਿਤਧਾਰੀ)
👨👩👧👦 ਪਰਿਵਾਰਕ ਜਾਣਕਾਰੀ
- ਪਿਤਾ: ਗਿਆਨ ਸਿੰਘ (ਟਰਾਂਸਪੋਰਟ ਕਾਰੋਬਾਰ)
- ਮਾਤਾ: ਗੁਰਮੀਤ ਕੌਰ (ਗ੍ਰਿਹਣੀ)
- ਭੈਣ: ਲਵਪ੍ਰੀਤ ਕੌਰ (ਵਿਆਹੀ ਹੋਈ)
- ਭਰਾ: ਸੁਖਮਨਮੀਤ ਸਿੰਘ (ਦੁਬਈ ਵਿੱਚ ਨੌਕਰੀ)
🌿 ਨਿੱਜੀ ਜਾਣ-ਪਛਾਣ
ਨਵਪ੍ਰੀਤ ਕੌਰ ਅੰਮ੍ਰਿਤਧਾਰੀ, ਪੜ੍ਹੀ-ਲਿਖੀ, ਸੰਸਕਾਰੀ ਅਤੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਮੰਨਣ ਵਾਲੀ ਹਨ। ਸੁਭਾਅ ਵਿੱਚ ਨਿਮਰ, ਸਤਿਕਾਰਯੋਗ ਅਤੇ ਗੁਰਮਤ ਜੀਵਨ-ਸ਼ੈਲੀ ਨੂੰ ਮਹੱਤਵ ਦੇਣ ਵਾਲੀ ਹਨ।
💍 ਜੀਵਨ ਸਾਥੀ ਦੀ ਉਮੀਦ
ਅੰਮ੍ਰਿਤਧਾਰੀ, ਪੜ੍ਹੇ-ਲਿਖੇ, ਪ੍ਰੋਫੈਸ਼ਨਲੀ ਸੈਟਲ, ਗੁਰਸਿੱਖ ਅਤੇ ਚੰਗੇ ਪਰਿਵਾਰਕ ਸੰਸਕਾਰਾਂ ਵਾਲੇ ਜੀਵਨ ਸਾਥੀ ਦੀ ਲੋੜ ਹੈ, ਜੋ ਗੁਰਮਤ ਅਨੁਸਾਰ ਜੀਵਨ ਬਤੀਤ ਕਰਨ ਵਿੱਚ ਵਿਸ਼ਵਾਸ ਰੱਖਦਾ ਹੋਵੇ।
Gurmat Rishta team
+91 9587853502
0 टिप्पणियाँ