ਗੁਰਮਤ ਰਿਸ਼ਤਾ ਪ੍ਰੋਫਾਈਲ
ਨਾਮ: ਗੁਰਵੇਲ ਸਿੰਘ
DOB 1995
ਪਿਤਾ ਦਾ ਨਾਮ: ਸਵ. ਸ੍ਰੀ ਜਸਵੰਤ ਸਿੰਘ
ਮਾਤਾ ਦਾ ਨਾਮ: ਸਵ. ਸ੍ਰੀਮਤੀ ਗੁਰਵਿੰਦਰ ਕੌਰ
ਪਿੰਡ: ਰੰਗੜ ਨੰਗਲ
ਤਹਿਸੀਲ: ਬਟਾਲਾ
ਜ਼ਿਲ੍ਹਾ: ਗੁਰਦਾਸਪੁਰ
ਧਰਮ: ਸਿੱਖ
ਜਾਤ: ਮਜ਼੍ਹਬੀ ਸਿੱਖ
ਗੋਤ: ਗਿੱਲ
ਕੱਦ: 5 ਫੁੱਟ 7 ਇੰਚ
ਰੰਗ: ਕਣਕ ਵੰਨਾ
ਪੇਸ਼ਾ: ਗ੍ਰੰਥੀ ਸਿੰਘ
ਮਾਸਿਕ ਆਮਦਨ: ₹15,000 ਪ੍ਰਤੀ ਮਹੀਨਾ
ਜੀਵਨ ਸਾਥੀ ਲਈ ਉਮੀਦ
- ਲੜਕੀ ਅੰਮ੍ਰਿਤਧਾਰੀ ਹੋਵੇ।
- ਗੁਰਮਤਿ ਬਾਰੇ ਮੁੱਢਲੀ ਜਾਣਕਾਰੀ ਰੱਖਦੀ ਹੋਵੇ।
- ਗੁਰਸਿੱਖ ਜੀਵਨ-ਸ਼ੈਲੀ ਅਤੇ ਧਾਰਮਿਕ ਕਦਰਾਂ-ਕੀਮਤਾਂ ਨੂੰ ਮੰਨਣ ਵਾਲੀ ਹੋਵੇ।
Contact :+91 99157 73702

0 टिप्पणियाँ