Ticker

10/recent/ticker-posts

Header Ads Widget

GRA 284Kaur ਜੱਟ ਸਿੱਖ. Age 30. Divorcee

 🌸 ਅੰਮ੍ਰਿਤਧਾਰੀ ਗੁਰਸਿੱਖ ਕੁੜੀ ਲਈ ਯੋਗ ਰਿਸ਼ਤਾ 🌸



ਨਾਮ: Kaur

ਉਮਰ: 30 ਸਾਲ

ਧਰਮ: ਅੰਮ੍ਰਿਤਧਾਰੀ ਗੁਰਸਿੱਖ

ਜਾਤ: ਜੱਟ ਸਿੱਖ

ਵਿਵਾਹਿਕ ਸਥਿਤੀ: ਪਹਿਲਾਂ ਵਿਆਹ ਹੋਇਆ ਸੀ, ਹੁਣ ਕਾਨੂੰਨੀ ਤੌਰ 'ਤੇ ਤਲਾਕਸ਼ੁਦਾ।

ਕੱਦ: 5'7"

ਸਿੱਖਿਆ: M.A. (History)


ਪਰਿਵਾਰ ਬਾਰੇ:

ਸੁਸੰਸਕਾਰੀ ਅਤੇ ਗੁਰਸਿੱਖ ਪਰਿਵਾਰ। ਦੋ ਭਰਾ ਹਨ—ਇੱਕ ਸਰਕਾਰੀ ਨੌਕਰੀ ਕਰਦਾ ਹੈ ਅਤੇ ਦੂਜਾ ਅਮਰੀਕਾ ਵਿੱਚ ਸੈਟਲ ਹੈ। ਪਰਿਵਾਰ ਕੋਲ ਲਗਭਗ 15 ਕਿਲੇ ਜ਼ਮੀਨ ਹੈ।


ਰਿਸ਼ਤਾ ਲੋੜ:

ਅੰਮ੍ਰਿਤਧਾਰੀ, ਨਸ਼ਾ-ਮੁਕਤ, ਗੁਰਸਿੱਖ ਅਤੇ ਚੰਗੇ ਪਰਿਵਾਰ ਨਾਲ ਸੰਬੰਧਤ ਵਿਦੇਸ਼ (NRI) ਵਿੱਚ ਸੈਟਲ ਲੜਕੇ ਨੂੰ ਤਰਜੀਹ ਦਿੱਤੀ ਜਾਵੇਗੀ।


ਕੇਵਲ ਗੰਭੀਰ ਅਤੇ ਯੋਗ ਪਰਿਵਾਰ ਹੀ ਸੰਪਰਕ ਕਰਨ।

Gurmat rishta team 

9587853502

एक टिप्पणी भेजें

0 टिप्पणियाँ

  GRA 308ਸੁਰਿੰਦਰ ਸਿੰਘ jatt  sikh ਔਲਖ. ਜ਼ਿਲ੍ਹਾ ਤਰਨ ਤਾਰਨ. DOB 1997