Ticker

10/recent/ticker-posts

Header Ads Widget

GRA222 ਕੌਰ ਜੱਟ ਸਿੱਖ ਸਿੱਧੂ ਅੰਮ੍ਰਿਤਧਾਰੀ, ਦਸਤਾਰ ਸਜਾਉਣ ਵਾਲੀ ਬੇਟੀ

 🌺 ਗੁਰਮਤ ਰਿਸ਼ਤਾ ਪ੍ਰੋਫ਼ਾਈਲ 🌺



ਮੁੱਢਲੀ ਜਾਣਕਾਰੀ (Basic Info)

ਨਾਮ: ਕੌਰ

ਜਨਮ ਤਾਰੀਖ: 28-10-1995

ਕੱਦ: 5'5"

ਗੋਤ: ਸਿੱਧੂ

ਕਾਸਟ: ਜੱਟ ਸਿੱਖ

ਗੁਰਸਿੱਖ ਅੰਮ੍ਰਿਤਧਾਰੀ, ਦਸਤਾਰ ਸਜਾਉਣ ਵਾਲੀ ਬੇਟੀ

ਗਤਕਾ ਸਿੱਖਿਆ ਹੋਇਆ

ਨਿਤਨੇਮੀ ਅਤੇ ਗੁਰਮਤ ਜੀਵਨ ਜਿਉਣ ਵਾਲੀ

ਪੜ੍ਹਾਈ ਅਤੇ ਕੰਮ (Education & Career)

+2 (ਨਾਨ-ਮੈਡੀਕਲ)

B.A., B.Ed. (ਪੰਜਾਬ ਵਿੱਚ ਪੜ੍ਹਾਈ ਪੂਰੀ ਕੀਤੀ)

ਕੈਨੇਡਾ ਵਿੱਚ Business Management Diploma ਕੀਤਾ

ਇਸ ਸਮੇਂ PR ਲਈ ਅਪਲਾਈ ਕੀਤਾ ਹੋਇਆ ਹੈ

ਪਰਿਵਾਰਿਕ ਵੇਰਵਾ (Family Details)

ਮਾਤਾ-ਪਿਤਾ ਦੋਵੇਂ ਅੰਮ੍ਰਿਤਧਾਰੀ ਗੁਰਸਿੱਖ ਹਨ

ਪਰਿਵਾਰ ਪੰਜਾਬ ਵਿੱਚ ਰਹਿੰਦਾ ਹੈ

ਖੇਤੀਬਾੜੀ ਨਾਲ ਸੰਬੰਧਿਤ ਪਰਿਵਾਰ

ਮੰਗ / ਪਸੰਦ (Preferences)

ਮੁੰਡਾ ਗੁਰਸਿੱਖ ਅੰਮ੍ਰਿਤਧਾਰੀ ਜੱਟ ਸਿੱਖ ਹੋਵੇ

ਕੈਨੇਡਾ ਵਿੱਚ PR ਹੋਵੇ

ਪੰਜਾਬ ਵਿੱਚ 5 ਤੋਂ 10 ਏਕੜ ਜ਼ਮੀਨ ਹੋਣੀ ਜ਼ਰੂਰੀ ਹੈ

ਸਿਰਫ਼ ਅੰਮ੍ਰਿਤਧਾਰੀ ਮੁੰਡਿਆਂ ਦੇ ਪਰਿਵਾਰ ਹੀ ਸੰਪਰਕ ਕਰਨ

ਮੈਰਿਜ ਬਿਊਰੋ ਜਾਂ ਰਿਸ਼ਤੇ ਕਰਾਉਣ ਵਾਲੇ ਸੰਪਰਕ ਨਾ ਕਰਨ ਜੀ

ਸੰਪਰਕ (Family Contact Details)  9587853502


ਵਾਹਿਗੁਰੂ ਜੀ ਦੀ ਕਿਰਪਾ ਨਾਲ ਯੋਗ ਗੁਰਸਿੱਖ ਜੀਵਨਸਾਥੀ ਦੀ ਭਾਲ ਹੈ। 🙏🏻🌹

एक टिप्पणी भेजें

0 टिप्पणियाँ

  GRA 501  Mohit Attri  रामदासिया सिख  गुरदासपुर, पंजाब   अमृतधारी सिख DOB 1991