🌺 ਗੁਰਮਤ ਰਿਸ਼ਤਾ ਪ੍ਰੋਫ਼ਾਈਲ 🌺
ਨਾਮ: ਰਮਨਪ੍ਰੀਤ ਸਿੰਘ
ਜਨਮ ਮਿਤੀ (DOB): 01-09-1993
ਉਮਰ: 32 ਸਾਲ
ਕੱਦ (Height): 5'7"
ਜਾਤ/ਕਾਸਟ: ਜੱਟ ਸਿੱਖ (ਸੰਧੂ)
ਪੜ੍ਹਾਈ (Education): MBA
ਨੌਕਰੀ/ਕਾਰੋਬਾਰ: CSR ਮੈਨੇਜਰ
ਆਮਦਨ (Income): ₹50,000 ਪ੍ਰਤੀ ਮਹੀਨਾ
ਵਿਆਹਿਕ ਸਥਿਤੀ: ਅਣਵਿਆਹਿਆ (Single)
ਰਿਹਾਇਸ਼: ਗੁਰਦਾਸਪੁਰ, ਪੰਜਾਬ
ਪਰਿਵਾਰਕ ਜਾਣਕਾਰੀ
ਸੁਸੰਸਕਾਰੀ ਅਤੇ ਧਾਰਮਿਕ ਅੰਮ੍ਰਿਤਧਾਰੀ ਗੁਰਸਿੱਖ ਪਰਿਵਾਰ ਨਾਲ ਸੰਬੰਧਿਤ। ਪਰਿਵਾਰ ਗੁਰਮਤ ਵਿਚਾਰਾਂ ਅਤੇ ਸਿੱਖੀ ਜੀਵਨ ਮੁੱਲਾਂ ਨੂੰ ਮੰਨਣ ਵਾਲਾ ਹੈ।
ਗੁਰਸਿੱਖ ਸਥਿਤੀ
✅ ਅੰਮ੍ਰਿਤਧਾਰੀ ਗੁਰਸਿੱਖ
✅ ਸਿੱਖ ਰਹਿਤ ਮਰਯਾਦਾ ਦਾ ਸਤਿਕਾਰ ਕਰਨ ਵਾਲੇ
✅ ਸਾਦਾ, ਨਿਮਰ ਅਤੇ ਪਰਿਵਾਰਕ ਸੁਭਾਅ
ਜੀਵਨ ਸਾਥੀ ਲਈ ਇੱਛਾ
ਗੁਰਮਤ ਵਿਚਾਰਾਂ ਵਾਲੀ, ਅੰਮ੍ਰਿਤਧਾਰੀ/ਗੁਰਸਿੱਖ, ਪੜੀ ਲਿਖੀ, ਸੁਸੰਸਕਾਰੀ ਅਤੇ ਪਰਿਵਾਰਕ ਮੁੱਲਾਂ ਨੂੰ ਸਮਝਣ ਵਾਲੀ ਲੜਕੀ ਦੀ ਲੋੜ ਹੈ।
+91 70876 07004
gurmat rishta contact : 9587853502

0 टिप्पणियाँ