Ticker

10/recent/ticker-posts

Header Ads Widget

GRA 180 ਦਵਿੰਦਰ ਸਿੰਘ ਤਰਨ ਤਾਰਨ ਦੇ ਨੇੜੇ

 


GRA Profile


ਨਾਮ: ਦਵਿੰਦਰ ਸਿੰਘ

ਉਮਰ: 41 ਸਾਲ

ਕੱਦ: 5'9"

ਜਾਤ: SC

ਰੰਗ: ਗੋਰਾ

ਪੜ੍ਹਾਈ: 10ਵੀਂ ਪਾਸ


ਕਿੱਤਾ:

ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ (ਕਪੂਰਥਲਾ) ਵਜੋਂ ਸੇਵਾ ਨਿਭਾ ਰਹੇ ਹਨ।

ਰਹਿਣ-ਸਹਿਣ ਦੀ ਸਹੂਲਤ, ਬਿਜਲੀ ਅਤੇ ਪਾਣੀ ਮੁਫ਼ਤ ਹੈ।

ਸੰਗੀਤ ਨਾਲ ਰੁਚੀ ਹੈ ਅਤੇ ਤਬਲਾ ਸਿੱਖ ਰਹੇ ਹਨ।


ਆਮਦਨ: ₹18,000 – ₹20,000 ਪ੍ਰਤੀ ਮਹੀਨਾ


ਵਿਆਹਿਕ ਸਥਿਤੀ: ਤਲਾਕਸ਼ੁਦਾ


ਪਰਿਵਾਰਿਕ ਜਾਣਕਾਰੀ:

ਦੋ ਪੁੱਤਰ (17 ਸਾਲ ਅਤੇ 13 ਸਾਲ) ਹਨ ਜੋ ਆਪਣੀ ਮਾਤਾ ਨਾਲ ਰਹਿੰਦੇ ਹਨ।

ਮਾਤਾ-ਪਿਤਾ ਜੀਵਿਤ ਹਨ।

ਦੋ ਵੱਡੇ ਭਰਾ ਵਿਆਹੇ ਹੋਏ ਹਨ ਅਤੇ ਆਪਣੇ-ਆਪਣੇ ਘਰਾਂ ਵਿੱਚ ਰਹਿੰਦੇ ਹਨ।

ਇੱਕ ਭੈਣ ਵਿਆਹੀ ਹੋਈ ਹੈ।


ਨਿਵਾਸ: ਤਰਨ ਤਾਰਨ ਦੇ ਨੇੜੇ, ਪੰਜਾਬ


ਜੀਵਨ ਸਾਥੀ ਦੀ ਭਾਲ:

ਗੁਰਸਿੱਖ ਜੀਵਨ ਸਾਥੀ ਦੀ ਲੋੜ ਹੈ। ਅੰਮ੍ਰਿਤਧਾਰੀ ਹੋਵੇ ਜਾਂ ਅੰਮ੍ਰਿਤ ਛਕਣ ਲਈ ਤਿਆਰ ਹੋਵੇ।

ਜੇਕਰ ਦਸਤਾਰ ਸਜਾਉਂਦੀ ਹੋਵੇ ਤਾਂ ਬਹੁਤ ਵਧੀਆ।

ਜਾਤ-ਬਰਾਦਰੀ ਦੀ ਕੋਈ ਪਾਬੰਦੀ ਨਹੀਂ।

ਗੁਰਸਿੱਖ ਪਰਿਵਾਰ ਨਾਲ ਸੰਬੰਧਿਤ ਹੋਵੇ।

ਜੇਕਰ ਇੱਕ ਬੱਚਾ ਹੋਵੇ ਤਾਂ ਵੀ ਕੋਈ ਇਤਰਾਜ਼ ਨਹੀਂ।


ਸੰਪਰਕ ਨੰਬਰ: 8557827009

Gurmat rishta team 

9587853502

एक टिप्पणी भेजें

0 टिप्पणियाँ

  GRA 308ਸੁਰਿੰਦਰ ਸਿੰਘ jatt  sikh ਔਲਖ. ਜ਼ਿਲ੍ਹਾ ਤਰਨ ਤਾਰਨ. DOB 1997