Gurmat Rishta Profile
Name: Inder Kaur
City: Ludhiana
Age: 24 years
Ravidasya sikh
Budhal
Profession: Graphic Designer
Family Details:
- Father: Driver, Gursikh family
- Mother: House Wife
- Siblings: 2 Sisters & 1 Brother
About Family:
Simple and respectful Gursikh family with good values.
Requirement:
Family prefers direct conversation with the boy/family.
Looking for a suitable Gursikh boy around 28 years age.
ਸਤਿ ਸ੍ਰੀ ਅਕਾਲ ਜੀ 🙏
ਸਾਡੀ ਬੇਟੀ ਲਈ ਸੁਸ਼ੀਲ, ਗੁਰਸਿੱyਖ ਅਤੇ ਪਰਿਵਾਰਕ ਮੁੱਲਾਂ ਵਾਲੇ ਰਿਸ਼ਤੇ ਦੀ ਲੋੜ ਹੈ।
ਲੜਕੀ ਸਿਰ ਤੇ ਦਸਤਾਰ ਸਜਾਉਂਦੀ ਹੈ ਅਤੇ ਗੁਰਮਤਿ ਨਾਲ ਜੁੜੀ ਹੋਈ ਹੈ।
ਲੜਕਾ ਚੰਗੀ ਜੌਬ ਕਰਦਾ ਹੋਵੇ ਜਾਂ NRI ਹੋਵੇ।
ਪੜ੍ਹਿਆ-ਲਿਖਿਆ, ਨਸ਼ਾ ਰਹਿਤ ਅਤੇ ਪਰਿਵਾਰ ਦੀ ਇੱਜ਼ਤ ਕਰਨ ਵਾਲਾ ਹੋਵੇ।
ਸਿਰਫ਼ ਗੰਭੀਰ ਅਤੇ ਸੱਚੇ ਰਿਸ਼ਤੇ ਵਾਲੇ ਪਰਿਵਾਰ ਹੀ ਸੰਪਰਕ ਕਰਨ ਜੀ। 🙏
📲 WhatsApp GRA 97
0 टिप्पणियाँ